Check out the new Shayari for your loved one.
ਅਸੀ ਪਿਆਰ ਜਿੰਨਾਂ ਨੂੰ ਕਰਦੇ ਰਹੇ
ਦਿਨ-ਰਾਤੀ ਹੋਉਕੇ ਭਰਦੇ ਰਹੇ
ਲਿਖ-ਲਿਖ ਚਿੱਠੀਆਂ ਖੂਨ ਨਾਲ,
ਕਾਗਜ ਦੇ ਟੁੱਕੜੇ ਭਰਦੇ ਰਹੇ
ਉਹ ਜਾਣ ਬੁੱਝ ਕੇ ਰੁੱਸਦੇ ਸੀ
ਅਸੀ ਪਛਤਾਵੇ ਦੇ ਵਿਚ ਸੜਦੇ ਰਹੇ
ਉਹ ਨਿੱਘ ਗੈਰਾਂ ਨਾਲ ਮਾਣਦੇ ਰਹੇ
ਅਸੀ ਪੋਹ ਦੇ ਪਾਲੇ ਠਰਦੇ ਰਹੇ