Pages

Friday, June 12, 2009


ਇਸ਼੍ਕ ਜਿਨ੍ਹਾਂ ਦੇ ਹਡੀਂ ਲਗਿਆ, ਉਹਨਾਂ ਤਾਂਘ ਸਜਨ੍ ਦੀ ਰਹਿਂਦੀ,ਖੁਲੇ ਰਹਿਨ ਨੈਨਾਂ ਦੇ ਕੋਏ, ਤੇ ਇਕ ਪਲ ਨੀਂਦ ਨਾਂ ਪੈਂਦੀ!

Tuesday, June 9, 2009


ਜਾਨ ਵਾਲੀਏ ਚਲੀ ਜਾ, ਪਰ ਗੁਨਾਹ ਮੇਰਾ ਦਸ੍ ਜਾ!
ਜਿਹੜਾ ਦੂਰ ਤੈਥੌਂ ਲੈ ਜਾਵੇ, ਉਹ ਰਾਹ ਮੇਨੂਂ ਦਸ੍ ਜਾ!
ਨਹੀਂ ਮੁਮਕਿਨ ਤੇਰੇ ਬਿਨਾਂ ਜਿਂਦਗੀ ਚਲਾ ਲਵਾਂ, ਤੇ ਜਿਸ ਦੇ ਸਹਾਰੇ ਕਟ੍ ਸਕਾਂ ਜਿਂਦਗੀ, ਉਹ ਚਾਅ ਮੇਨੂਂ ਦਸ੍ ਜਾ!
ਜਿਂਦਗੀ ਨੂਂ ਛਡ੍ ਜਦ੍ ਪਿਆਰ ਤੈਨੂਂ ਕਰ ਲਿਆ, ਫ਼ਿਰ ਕਿਵੇਂ ਹੁਣ ਜਿਂਦਗੀ ਮਨਾਂਵਾ ਮੇਨੂਂ ਦਸ੍ ਜਾ!

Monday, June 8, 2009


ਹਸਨਾ ਉਹਨਾ ਦੀ ਆਦਤ ਸੀ,ਅਸੀਂ ਗਲਤ ਅਨਦਾਜਾ ਲਾ ਬੈਠੇ!ਓਹ ਹਸਦੇ ਹਸਦੇ ਵਸਦੇ ਰਹੇ,ਤੇ ਅਸੀਂ ਆਪਨਾ ਆਪ ਗੁਆ ਬੇਠੇ!!!
ਮੈਂ ਹਾਲ ਓਹਨਾ ਦਾ ਪੁਛ੍ ਬੇਠਾ...ਚੁਪ ਕਰਕੇ ਕੋਲੋਂ ਲਂਘ ਗੇ ਨੇ
ਮੇਰੀ ਸੋਚਾਂ ਦੇ ਵਿਚ ਰਾਤ ਗ ਈ...ਕੇ ਰੁਸ ਗ ਏ ਨੇ ਕੇ ਸਂਗ ਗ ਏ ਨੇ...
ਦਿਲ ਕਰਦਾ ਏ ਤੇਰੇ ਕੋਲ ਆ ਕੇ ਰੁਕ ਜਾਵਨ
ਤੇਰੀ ਬੁਕਲ ਵਿਚ ਰਖ ਕੇ ਸਿਰ ਮੁਕ੍ ਜਾਵਨ
ਹਂਝੂ ਬਨ੍ ਕੇ ਡਿਗਨ ਟੇਰਿਆਂ ਅਖਾਂ ਦੇ ਤੇਰੇ ਬੁਲਾਂ ਦੇ ਕੋਲ ਆ ਕੇ ਸੁਕ੍ ਜਾਵਨ੍ ...
ਹਂਝੁਆਂ ਦੇ ਸਾਗਰਾਂ ਚ੍ ਜਿਂਦਗੀ ਦੀ ਬੇੜੀ ਏ !ਦਿਸੇ ਨਾ ਕਿਨਾਰਾ ਮੋਤ ਆਪ ਹੀ ਸਹੇੜੀ ਏ !