ਦਿਲੋਂ ਗ਼ਮਾਂ ਦਾ ਉੱਠਦਾ ਭੁਚਾਲ ਆਉਂਦਾ।
ਅੱਜ ਮੈਨੂੰ ਖੁਦਕਸ਼ੀ ਕਰਨ ਦਾ ਖਿਆਲ ਆਉਂਦਾ।
ਮੈਨੂੰ ਉਜਾਲਾ ਦਿੰਦੀ ਸ਼ਮਾ ਚੰਗੀ ਲਗਦੀ
ਚਾਨਣ ਅਸੁਹਾਵਾਂ ਲਗਦਾ ਤਾਂ ਬੁਝਾ ਮਸ਼ਾਲ ਆਉਂਦਾ।
ਉਹਦੀ ਤਸਵੀਰ ਤੱਕਣ ਨੂੰ ਜੀਅ ਨਹੀਂ ਕਰਦਾ
ਤੱਕਕੇ ਤਕਲੀਫ ਹੁੰਦੀ ਦਿਲੀਂ ਉਬਾਲ ਆਉਂਦਾ।
ਪੱਟਕੇ ਝਿੰਮਣੇ ਪਲਕਾਂ ਨੂੰ ਝੁਕਾਈ ਰੱਖਦਾ
ਟੁੱਟਦੇ ਜਾਂਦੇ ਜੀਵਨ ਦੇ ਬੰਨ੍ਹ ਹੰਝੂਆਂ ਦਾ ਨਕਾਲ ਆਉਂਦਾ।
ਜਿਉਣ ਦੀ ਦਿਲਚਸਪੀ ਮੇਰੀ ਪੀੜਾਂ ਖਾਧੀ
ਸੱਦਾ ਭੇਜੇ ਤੋਂ ਨਹੀਂ ਕਾਲ ਆਉਂਦਾ।
Pages
Wednesday, March 31, 2010
ਮੇਰਾ ਨਾ ਕਸੂਰ ਜੇ ਪੀਕੇ ਹੋਸ਼ ਗੁਆਉਂਦਾ ਹਾਂ।
ਬਿਰਹੋਂ ਦਾ ਸਤਾਇਆ ਹਾਂ ਗ਼ਮਾਂ ਤੋਂ ਘਬਰਾਉਂਦਾ ਹਾਂ।
ਇਸ਼ਕ ਦੇ ਕਈ ਡੂੰਘੇ ਅਰਥ ਕੱਢਦੇ ਨੇ ਕਵੀ
ਟੁੱਟੇ ਦਿਲ ਦਾ ਗ਼ਮ ਇਸਦਾ ਮਾਅਨਾ ਦੁਹਰਾਉਂਦਾ ਹਾਂ।
ਆਸ਼ਿਕਾਂ ਦੀ ਜਿੰਦਗੀ ਤੇ ਚਿੱਤਰ ਬਣਾਂਦੇ ਐ ਚਿੱਤਰਕਾਰ
ਮੈਂ ਆਸ਼ਿਕਾਂ ਦੀ ਦਰਦ ਭਰੀ ਤਸਵੀਰ ਦਿਖਾਉਂਦਾ ਹਾਂ।
ਹੁਸੀਨ ਚਿਹਰੇ ਦੇਖਕੇ ਬੁੱਤਘਾੜੇ ਬੁੱਤ ਘੜ ਦਿੰਦੇ ਨੇ
ਬੇਵਫ਼ਾ ਰੂਪ ਦੇਖ ਇੰਨਾਂ ਦਾ ਮੈਂ ਮੁਸਕਰਾਉਂਦਾ ਹਾਂ।
ਕੁਝ ਗੀਤ ਗਾਉਂਦੇ ਲੋਕੀਂ ਮੁਹੱਬਤ ਦੀ ਉਪਮਾ ਦੇ
ਮੁਹੱਬਤ ਦੀ ਪੀੜਾ ਦਾ ਗੀਤ ਮੈਂ ਗੁਣਗੁਣਾਉਂਦਾ ਹਾਂ।
ਝੀਲਾਂ ਤੇ ਜਾਣ ਪ੍ਰੇਮੀ ਖੁਸ਼ੀ ਮਨਾਉਣ ਮਿਲਣ ਦੀ
ਮੈਂ ਕਰਮਾਂ - ਜਲਿਆ ਜਾਮ ਵਿੱਚ ਮੂੰਹ ਛੁਪਾਉਂਦਾ ਹਾਂ।
ਜੋੜੇ ਇਕੱਠੇ ਰਹਿਣ ਲਈ ਖੁਦਾ ਕੋਲ ਕਰਨ ਸਿਜਦੇ
ਜਿੰਦਗੀ ਮੁਕਾਨ ਲਈ ਮੈਂ ਸਿਰ ਝੁਕਾਉਂਦਾ ਹਾਂ।
ਬਿਰਹੋਂ ਦਾ ਸਤਾਇਆ ਹਾਂ ਗ਼ਮਾਂ ਤੋਂ ਘਬਰਾਉਂਦਾ ਹਾਂ।
ਇਸ਼ਕ ਦੇ ਕਈ ਡੂੰਘੇ ਅਰਥ ਕੱਢਦੇ ਨੇ ਕਵੀ
ਟੁੱਟੇ ਦਿਲ ਦਾ ਗ਼ਮ ਇਸਦਾ ਮਾਅਨਾ ਦੁਹਰਾਉਂਦਾ ਹਾਂ।
ਆਸ਼ਿਕਾਂ ਦੀ ਜਿੰਦਗੀ ਤੇ ਚਿੱਤਰ ਬਣਾਂਦੇ ਐ ਚਿੱਤਰਕਾਰ
ਮੈਂ ਆਸ਼ਿਕਾਂ ਦੀ ਦਰਦ ਭਰੀ ਤਸਵੀਰ ਦਿਖਾਉਂਦਾ ਹਾਂ।
ਹੁਸੀਨ ਚਿਹਰੇ ਦੇਖਕੇ ਬੁੱਤਘਾੜੇ ਬੁੱਤ ਘੜ ਦਿੰਦੇ ਨੇ
ਬੇਵਫ਼ਾ ਰੂਪ ਦੇਖ ਇੰਨਾਂ ਦਾ ਮੈਂ ਮੁਸਕਰਾਉਂਦਾ ਹਾਂ।
ਕੁਝ ਗੀਤ ਗਾਉਂਦੇ ਲੋਕੀਂ ਮੁਹੱਬਤ ਦੀ ਉਪਮਾ ਦੇ
ਮੁਹੱਬਤ ਦੀ ਪੀੜਾ ਦਾ ਗੀਤ ਮੈਂ ਗੁਣਗੁਣਾਉਂਦਾ ਹਾਂ।
ਝੀਲਾਂ ਤੇ ਜਾਣ ਪ੍ਰੇਮੀ ਖੁਸ਼ੀ ਮਨਾਉਣ ਮਿਲਣ ਦੀ
ਮੈਂ ਕਰਮਾਂ - ਜਲਿਆ ਜਾਮ ਵਿੱਚ ਮੂੰਹ ਛੁਪਾਉਂਦਾ ਹਾਂ।
ਜੋੜੇ ਇਕੱਠੇ ਰਹਿਣ ਲਈ ਖੁਦਾ ਕੋਲ ਕਰਨ ਸਿਜਦੇ
ਜਿੰਦਗੀ ਮੁਕਾਨ ਲਈ ਮੈਂ ਸਿਰ ਝੁਕਾਉਂਦਾ ਹਾਂ।
ਦਿਲ ਦਾ ਬੀਮਾਰ ਆਸ਼ਿਕ ਮੇਰੇ ਯਾਰਾਨੇ ਛੁੱਟ ਗਏ।
ਮੈਂ ਇੱਕ ਵੀਰਾਨ ਝਰਨਾ ਜੀਹਦੇ ਪਾਣੀ ਸੁੱਕ ਗਏ।
ਪਹਾੜਾਂ ਦੀਆਂ ਚੋਟੀਆਂ ਤੇ ਬਰਫ ਖੁਰ ਗਈ ਜਦੋਂ
ਮੇਰੇ ਮਹਿਬੂਬ ਦੇ ਬੁੱਲ੍ਹੋਂ ਪ੍ਰੇਮ-ਤਰਾਨੇ ਰੁਕ ਗਏ।
ਇਸ ਛਾਤੀ ਦੇ ਉੱਪਰ ਚੀਲਾਂ ਦੇ ਟਾਹਣੇ ਡਿੱਗੇ
ਯਾਰ ਮੁੱਖ ਛਿਪਾਕੇ ਕਤਲ ਕਰਨ ਲਈ ਝੁਕ ਗਏ।
ਭਾਰੇ ਪੱਥਰ ਕੰਢੇ ਤੋਂ ਢਲਕੇ ਰਾਹ ਰੋਕ ਖ਼ੜੇ
ਬੇਵਫਾ ਯਾਰਾਂ ਘਾਇਲ ਛੱਡਿਆ ਸ਼ਾਇਦ ਵਾਰ ਉੱਕ ਗਏ।
ਕੁਝ ਪਿਆਲੇ ਦੇ ਯਾਰ ਮੇਰਾ ਲਹੂ ਪੀਣ ਵਾਲੇ
ਨਫ਼ਰਤ ਨਾਲ ਨੱਕ ਚੜ੍ਹਾਕੇ ਮੂੰਹ ਉੱਤੇ ਥੁੱਕ ਗਏ।
ਤਨ ਉੱਤੇ ਪਾਣੀ ਬਿਨਾਂ ਮੱਛੀਆਂ ਤੜਫ ਤੜਫ ਮਰਦੀਆਂ
ਪੱਕੇ ਜਖਮਾਂ ਨੂੰ ਦੇਖਕੇ ਵੈਦ ਘਰੇ ਲੁਕ ਗਏ।
ਮਸਾਣਾਂ ਵਿੱਚ ਜਗ੍ਹਾ ਮੁੱਕੀ ਲੱਕੜਾਂ ਮੇਰੇ ਲਈ ਸਿੱਲੀਆਂ
ਭਰਿਆਂ ਲਈ ਸਭ ਹਾਜਰ ਸੁਕਿਆਂ ਲਈ ਮੁੱਕ ਗਏ।
ਮੈਂ ਇੱਕ ਵੀਰਾਨ ਝਰਨਾ ਜੀਹਦੇ ਪਾਣੀ ਸੁੱਕ ਗਏ।
ਪਹਾੜਾਂ ਦੀਆਂ ਚੋਟੀਆਂ ਤੇ ਬਰਫ ਖੁਰ ਗਈ ਜਦੋਂ
ਮੇਰੇ ਮਹਿਬੂਬ ਦੇ ਬੁੱਲ੍ਹੋਂ ਪ੍ਰੇਮ-ਤਰਾਨੇ ਰੁਕ ਗਏ।
ਇਸ ਛਾਤੀ ਦੇ ਉੱਪਰ ਚੀਲਾਂ ਦੇ ਟਾਹਣੇ ਡਿੱਗੇ
ਯਾਰ ਮੁੱਖ ਛਿਪਾਕੇ ਕਤਲ ਕਰਨ ਲਈ ਝੁਕ ਗਏ।
ਭਾਰੇ ਪੱਥਰ ਕੰਢੇ ਤੋਂ ਢਲਕੇ ਰਾਹ ਰੋਕ ਖ਼ੜੇ
ਬੇਵਫਾ ਯਾਰਾਂ ਘਾਇਲ ਛੱਡਿਆ ਸ਼ਾਇਦ ਵਾਰ ਉੱਕ ਗਏ।
ਕੁਝ ਪਿਆਲੇ ਦੇ ਯਾਰ ਮੇਰਾ ਲਹੂ ਪੀਣ ਵਾਲੇ
ਨਫ਼ਰਤ ਨਾਲ ਨੱਕ ਚੜ੍ਹਾਕੇ ਮੂੰਹ ਉੱਤੇ ਥੁੱਕ ਗਏ।
ਤਨ ਉੱਤੇ ਪਾਣੀ ਬਿਨਾਂ ਮੱਛੀਆਂ ਤੜਫ ਤੜਫ ਮਰਦੀਆਂ
ਪੱਕੇ ਜਖਮਾਂ ਨੂੰ ਦੇਖਕੇ ਵੈਦ ਘਰੇ ਲੁਕ ਗਏ।
ਮਸਾਣਾਂ ਵਿੱਚ ਜਗ੍ਹਾ ਮੁੱਕੀ ਲੱਕੜਾਂ ਮੇਰੇ ਲਈ ਸਿੱਲੀਆਂ
ਭਰਿਆਂ ਲਈ ਸਭ ਹਾਜਰ ਸੁਕਿਆਂ ਲਈ ਮੁੱਕ ਗਏ।
ਤੁਸਾਂ ਨੇ ਕੀਤੀ ਬੇਵਫਾਈ ਤਾਂ ਹੋਇਆ ਕੀ।
ਮੇਰੇ ਅਰਮਾਨੀ ਖੇਹ ਉਡਾਈ ਤਾਂ ਹੋਇਆ ਕੀ।
ਗ਼ਮਾਂ ਤਾਂ ਸਾਥ ਮੇਰਾ ਅੰਤ ਤੀਕ ਦਿੱਤਾ
ਖੁਸ਼ੀ ਬਣ ਗਈ ਪਰਾਈ ਤਾਂ ਹੋਇਆ ਕੀ।
ਨਿੱਤ ਤੇਰਿਆਂ ਰਾਹਾਂ ਉੱਤੇ ਮੈਂ ਉਡੀਕ ਕੀਤੀ
ਤੂੰ ਨਹੀਂ ਜੇ ਆਈ ਤਾਂ ਹੋਇਆ ਕੀ।
ਆਸ਼ਿਕ ਕਈ ਰੋਜ਼ ਵਿੱਛੜਦੇ ਦੁਨੀਆਂ ਦੇ ਵਿੱਚ
ਤੂੰ ਨਾ ਸੌਂਹ ਪੁਗਾਈ ਤਾਂ ਹੋਇਆ ਕੀ।
ਮੇਰੀ ਅਰਥੀ ਤੇ ਵੈਣ ਪਾਏ ਸਾਰਿਆਂ ਨੇ
ਤੇਰੇ ਦਰ ਗੂੰਜੀ ਸ਼ਹਿਨਾਈ ਤਾਂ ਹੋਇਆ ਕੀ।
ਅਸੀਂ ਚਿਤਾ ਉੱਤੇ ਲੇਟੇ ਇਸ਼ਕ ਦੇ ਮਾਰੇ
ਡੋਲੀ ਵਿੱਚ ਤੂੰ ਮੁਸਕਾਈ ਤਾਂ ਹੋਇਆ ਕੀ।
ਮੇਰੇ ਅਰਮਾਨੀ ਖੇਹ ਉਡਾਈ ਤਾਂ ਹੋਇਆ ਕੀ।
ਗ਼ਮਾਂ ਤਾਂ ਸਾਥ ਮੇਰਾ ਅੰਤ ਤੀਕ ਦਿੱਤਾ
ਖੁਸ਼ੀ ਬਣ ਗਈ ਪਰਾਈ ਤਾਂ ਹੋਇਆ ਕੀ।
ਨਿੱਤ ਤੇਰਿਆਂ ਰਾਹਾਂ ਉੱਤੇ ਮੈਂ ਉਡੀਕ ਕੀਤੀ
ਤੂੰ ਨਹੀਂ ਜੇ ਆਈ ਤਾਂ ਹੋਇਆ ਕੀ।
ਆਸ਼ਿਕ ਕਈ ਰੋਜ਼ ਵਿੱਛੜਦੇ ਦੁਨੀਆਂ ਦੇ ਵਿੱਚ
ਤੂੰ ਨਾ ਸੌਂਹ ਪੁਗਾਈ ਤਾਂ ਹੋਇਆ ਕੀ।
ਮੇਰੀ ਅਰਥੀ ਤੇ ਵੈਣ ਪਾਏ ਸਾਰਿਆਂ ਨੇ
ਤੇਰੇ ਦਰ ਗੂੰਜੀ ਸ਼ਹਿਨਾਈ ਤਾਂ ਹੋਇਆ ਕੀ।
ਅਸੀਂ ਚਿਤਾ ਉੱਤੇ ਲੇਟੇ ਇਸ਼ਕ ਦੇ ਮਾਰੇ
ਡੋਲੀ ਵਿੱਚ ਤੂੰ ਮੁਸਕਾਈ ਤਾਂ ਹੋਇਆ ਕੀ।
Monday, March 29, 2010
Friday, March 26, 2010
Thursday, March 25, 2010
Ik dua di aas ch saari raat jaage par koi taara ambro tutya na
Chura ke nazar langh gaye kolo di
ohna haal vi saada puchhya na
Badi muddat ton reejh si kujh aakhan di
par koi manya na koi rusya na
Assi dil tey hath rakh takde rahe
ohna da turda kadam koi rukya na
Ohna de bullaan te haase khid de rahe
tey saade nain’o paani sukya na
Ik milan di aas rahi dil vich
tey issi aas ch jeevan mukya na
Wednesday, March 24, 2010
Monday, March 22, 2010
Yoon hum ko sataane ki zaroorat kya thi,
Dil mera jalaane ki zaroorat kya thi.
Jo nahi tha ishq to keh diya hota,
Dil toor ke jaane ki zaroorat kya thi.
Maloom tha gar yeh khwaab toot jayenge,
Neend mein aa kar uthaane ki zaroorat kya thi.
Ishq par lagti rahegi har daur mein paabandi,
Ashiq ko majboor banaane ki zaroorat kya thi.
Maan loo gar yeh yak tarfa mohabbat thi,
Mujh ko dekh kar muskuraane ki zaroorat kya thi
Dil mera jalaane ki zaroorat kya thi.
Jo nahi tha ishq to keh diya hota,
Dil toor ke jaane ki zaroorat kya thi.
Maloom tha gar yeh khwaab toot jayenge,
Neend mein aa kar uthaane ki zaroorat kya thi.
Ishq par lagti rahegi har daur mein paabandi,
Ashiq ko majboor banaane ki zaroorat kya thi.
Maan loo gar yeh yak tarfa mohabbat thi,
Mujh ko dekh kar muskuraane ki zaroorat kya thi
Tuesday, March 16, 2010
it hurt yaaaaaaarr
dil ke hatthon majboor hokar,hum chal diye unse door hokar,
pata chala wo chahte hai kisi aur ko,
jab wo na mile hume mashroof (Busy) hokar,
aaj yaad aa raha hai mujhe unka saath
unki yaadon main iss trahan rokar,
main kal tak shayad na rahon,
sochta hun kya wo gujrain ge meri kabbar se hokar,
main unko iss jahan main bhi yaad karta hun,
uss jahan mainbhi yaad karunga par,
kya yaad karain ge wo mujhe kissi din rokar.
Tuesday, March 9, 2010

Kaash ye dil un se lagaya na hota !
to is qadar dhokha khaya na hota !
hum bhi muskurate sab ki tarha !
jo unhone pyar jataya na hota !
agar hota aashan kisi ko bhulna !
to in aankho ne etna samundar bahaya na hota !
aaj bhi thodi zendagi baaki hai humari!
mar he jaate ab tak to hum,
jo unhone zenda rahne ka waada dilaya na hota !
sapno me milne kaa armaan liye baithe hai
naadan hain khawaabo kaa jhaan lie baithe hain
ye duniyaa hai bahut pather dil ham jaante hain
fir bhi ham sheeshe kaa saaman liye baithe hain
neend tau bahut pehle hi saath chhod gai thi fir bhi
khawaabo ke unko bulaane kaa armaan kie baithe hain
dil tootne kaa dard han jaante hain fir bhi
khawaabo ke unko bulaane kaa armaan kie baithe hain
dil tootne kaa dard han jaante hain fir bhi
apani hi maut kaa saaman kiye baithe hain

Subscribe to:
Comments (Atom)



