Pages

Monday, May 10, 2010

"ਜਦੋਂ ਪਾਈਆਂ ਸੀ ਪ੍ਰੀਤਾਂ ਤੂੰ ਸੀ ਬੜਾ ਖੁਸ਼ ਹੋਇਆ ...
ਤੈਨੂ ਗੋਡੇ-ਗੋਡੇ ਚੜ੍ਹਿਆ ਸੀ ਚਾ ਵੇ ਦਿਲਾ...
ਹੁਣ ਲੁਕ-ਲੁਕ ਰੋਨੈ, ਗੱਲਾਂ ਸੱਬ ਤੋਂ ਲੁਕੋਨੈ...
ਉਦੋਂ ਕੀਹਦੇ ਨਾਲ ਕੀਤੀ ਸੀ ਸਲਾਹ ਵੇ ਦਿਲਾ..."

1 comment:

  1. Jadon Paayiaan c pareetaan tu c bada khush hoya
    tenu gode gode chadeya c cha ve dila
    Hun luk luk rona galla sab ton lukona
    udon kihde naal kiti c salah ve dila...

    ReplyDelete